ਦੀਦਾਰ ਸੋਹਣੇ ਦਾ | Didar Sohne ਦੀਦਾਰ ਸੋਹਣੇ ਦਾ | Didar Sohne Da
ਕਰਦਾ ਹਾਂ ਦੀਦਾਰ ਸੋਹਣੇ ਦਾ
ਬਾਕੀ ਹਰ ਸ਼ੈਅ ਵਿਸਰ ਗਈ ਏ।
ਤੱਕ -ਤੱਕ ਸੂਰਤ ਸੋਹਣੀ ਸੋਹਣੇ ਦੀ,
ਸੀਰਤ ਮੇਰੀ ਵੀ ਨਿੱਖਰ ਗਈ ਏ।
ਇਕ ਤਸਵੀਰ ਸੀ ਪਈ ਟੋਟੇ- ਟੋਟੇ,
ਪਤਾ ਨਹੀਂ ਕਿੱਥੇ ਬਿਖਰ ਗਈ ਏ।
ਇਕ ਲੌ ਉਤਰੀ ਹੈ ਅਸਮਾਨੋਂ,
ਮੇਰੇ ਧੂੰ -ਧੂੰ ਅੰਦਰ ਵਿਚਰ ਗਈ ਏ।
ਉਹ ਪੁੱਛਦੇ ਨੇ ਕਿ ਖਾਦਾ ਹੈ ਤੂੰ,
1 Comments
Thanks
ReplyDelete