ਮਨ ਦੇ ਪਾਰ | Man De Paar

ਚਲ ਵੇ ਸਾਥੀਆ,
ਮਨ ਦੇ ਪਾਰ ਚਲੀਏ,
ਮਨ ਦੇ ਪਾਰ,
ਸੁਖਾਂ ਦੀ ਨਗਰੀ ਏ,
ਆਨੰਦ ਦਾ ਸਾਗਰ ਏ,
ਸੰਤੋਖ ਦੀ ਝੀਲ ਏ,
ਪਿਆਰ ਦੀ ਠੰਡੀ, ਮਿੱਠੀ ਛਾਂ ਏ,
ਸ਼ਾਂਤੀ, ਸ਼ੁਕਰ, ਸਬਰ ਦਾ ਸਾਥ ਏ ਓਥੇ,
ਓਥੇ ਉਗਦੇ ਨੇ ਫੁੱਲ, ਬੂਟੇ,
ਨਿਮਰਤਾ ਦੇ,
ਸੰਤੋਖ ਦੇ,
0 Comments